Wednesday, 31 August 2011

Dasam Gur's Banis in Sikh Historical Sources

ਦਸਮ ਗੁਰੂ ਦੀ ਬਣੀਆਂ ਬਾਰੇ ਪੰਥ ਵਿਰੋਧੀ ਤਾਕਤਾਂ ਗਲਤ ਇਤਿਹਾਸ ਪ੍ਰਚਾਰ ਰਹੀਆਂ ਹਨ |
ਇਹ ਤਾਕਤਾਂ ਕਦੀ ਇਨ੍ਹਾ ਬਣੀਆਂ ਦਾ ਇਤਿਹਾਸ ਅੰਗਰੇਜਾਂ ਨਾਲ ਜੋੜ ਦਿੰਦਿਆਂ ਹਨ, ਕਦੀ ਨਿਰਮਲਿਆਂ ਨਾਲ, ਕਦੀ ਸਾਕਤ ਮਤਿਆਂ ਨਾਲ, ਕਦੀ ਪੰਡਿਤਾਂ ਨਾਲ ਜੋੜ ਦਿੰਦਿਆਂ ਹਨ | ਇਹ ਤਾਕਤਾਂ ਨੂੰ ਇਤਿਹਾਸ ਦੀ ਜਾਣਕਾਰੀ ਹੋਣ ਦੇ ਬਾਵਜੂਦ ਗਲਤ ਇਤਿਹਾਸ ਪ੍ਰਚਾਰ ਰਹੀਆਂ ਹਨ ਅਤੇ ਝੂਟ ਦਾ ਪੇਟ ਭਰ ਰਹੀਆਂ ਹਨ |

ਸਿਖੀ ਸਰਚ ਵਲੋਂ ਡਾਕਟਰ ਗੁਰਸੇਵਕ ਸਿੰਘ ਜੀ ਨੇ ਦਸਮ ਬਣੀਆਂ ਦਾ ਇਤਿਹਾਸ, ਸਿਖਾਂ ਦੇ ਵਡਮੁਲੇ ਇਤਿਹਾਸਕ ਪੁਸਤਕਾਂ ਦੇ ਹਵਾਲਿਆਂ ਤੋਂ ਸਾਡੇ ਰੁ ਬਾ ਰੁ ਕਰਾਇਆ ਹੈ |
੧੭੧੧ ਤੋਂ ਲੈ ਕੇ ੧੮੦੦ ਤਕ ਲਿਖੇ ਜੀਨੇ ਵੀ ਇਤਿਹਾਸਕ ਸਰੋਤ ਹਨ ਓਨਹਾ ਦੀ ਜਾਣਕਾਰੀ ਅਤੇ ਦਸਮ ਬਣੀਆਂ ਦੇ ਆਏ ਜ਼ਿਕਰ ਬਾਰੇ ਦਸਿਆ ਹੈ ਅਤੇ ਇਨ੍ਹਾ ਗਲਤ ਪਰਚਾਰ ਕਰਨ ਵਾਲਿਆ ਨੂੰ ਨੰਗਾ ਕੀਤਾ ਹੈ |

 Part 1                                                                         Part 2


 Part3                                                                                     Part 4




 Part 5                                                                                Part 6


 Part 7                                                                                     Part 8


 Part 9                                                                                       Part 10

Dasam Granth Vs Markandeya Puran

ਦਸਮ ਗ੍ਰੰਥ ਵਿਚ ਦਰਜ ਬਾਨੀ ਚੰਡੀ ਚਰਿਤਰ ਉਕਤੀ ਬਿਲਾਸ ਅਤੇ ਮਾਰਕੰਡੇ ਪੁਰਾਨ ਦਾ ਤੁਲਨਾਤਮਿਕ ਅਧਿਐਨ ਜਿਸ ਵਿਚੋਂ ਇਹ ਜਾਣਕਾਰੀ ਮਿਲਦੀ ਹੈ ਕੀ ਚੰਡੀ ਚਰਿਤਰ ਉਕਤੀ ਬਿਲਾਸ, ਗੁਰੂ ਗੋਬਿੰਦ ਸਿੰਘ ਜੀ ਦੀ, ਆਪਣੇ ਆਪ ਵਿਚ ਸੁਤੰਤਰ ਰਚਨਾ ਹੈ | ਦੋਨੋ ਰਚਨਾਵਾਂ ਵਿਚ ਅਨਗਿਨਤ ਫਰਕ ਹਨ | ਪੰਥ ਵਿਰੋਧੀ ਤਾਕਤਾਂ ਇਹ ਭੁਲੇਖਾ ਸਿਖਾਂ ਵਿਚ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕੀ ਇਹ ਰਚਨਾ ਮਾਰਕੰਡੇ ਪੁਰਾਨ ਦਾ ਤਰਜੁਮਾ ਹੈ |

ਡਾਕਟਰ ਗੁਰਸੇਵਕ ਸਿੰਘ ਜੀ ਨੇ ਇਸੇ ਭੁਲੇਖੇ ਨੂੰ ਦੂਰ ਕਰਨ ਵਾਸਤੇ ਆਪਣੀ ਸਰਚ ਸੰਗਤਾਂ ਦੇ ਸਾਹਮਣੇ ਰਖੀ ਹੈ | ਕਿਰਪਾ ਕਰ ਕੇ ਜ਼ਰੂਰ ਸੁਨਿਓ ਜੀ |

Part 1                                                                                     Part 2




Part 3                                                                               Part4






Part 5