Wednesday, 3 October 2012

Dasam Granth on Circumcision

ਗੁਰੂ ਗ੍ਰੰਥ ਸਾਹਿਬ ਵਿੱਚ ਸੁੰਨਤ ਦੀ ਪ੍ਰੋੜਤਾ ਨਹੀਂ ਕੀਤੀ ਗਈ ਹੈ ।


ਆਸਾ ॥ ਹਿੰਦੂ ਤੁਰਕ ਕਹਾ ਤੇ ਆਏ ਕਿਨਿ ਏਹ ਰਾਹ ਚਲਾਈ ॥ ਦਿਲ ਮਹਿ ਸੋਚਿ ਬਿਚਾਰਿ ਕਵਾਦੇ ਭਿਸਤ ਦੋਜਕ ਕਿਨਿ ਪਾਈ ॥੧॥ ਕਾਜੀ ਤੈ ਕਵਨ ਕਤੇਬ ਬਖਾਨੀ ॥ ਪੜ੍ਹਤ ਗੁਨਤ ਐਸੇ ਸਭ ਮਾਰੇ ਕਿਨਹੂੰ ਖਬਰਿ ਨ ਜਾਨੀ ॥੧॥ ਰਹਾਉ ॥ ਸਕਤਿ ਸਨੇਹੁ ਕਰਿ ਸੁੰਨਤਿ ਕਰੀਐ ਮੈ ਨ ਬਦਉਗਾ ਭਾਈ ॥ ਜਉ ਰੇ ਖੁਦਾਇ ਮੋਹਿ ਤੁਰਕੁ ਕਰੈਗਾ ਆਪਨ ਹੀ ਕਟਿ ਜਾਈ ॥੨॥ ਸੁੰਨਤਿ ਕੀਏ ਤੁਰਕੁ ਜੇ ਹੋਇਗਾ ਅਉਰਤ ਕਾ ਕਿਆ ਕਰੀਐ ॥ ਅਰਧ ਸਰੀਰੀ ਨਾਰਿ ਨ ਛੋਡੈ ਤਾ ਤੇ ਹਿੰਦੂ ਹੀ ਰਹੀਐ ॥੩॥ ਛਾਡਿ ਕਤੇਬ ਰਾਮੁ ਭਜੁ ਬਉਰੇ ਜੁਲਮ ਕਰਤ ਹੈ ਭਾਰੀ ॥ ਕਬੀਰੈ ਪਕਰੀ ਟੇਕ ਰਾਮ ਕੀ ਤੁਰਕ ਰਹੇ ਪਚਿਹਾਰੀ ॥੪॥੮॥
आसा ॥

हिंदू तुरक कहा ते आए किनि एह राह चलाई ॥ दिल महि सोचि बिचारि कवादे भिसत दोजक किनि पाई ॥१॥ काजी तै कवन कतेब बखानी ॥ पड़्हत गुनत ऐसे सभ मारे किनहूं खबरि न जानी ॥१॥ रहाउ ॥ सकति सनेहु करि सुंनति करीऐ मै न बदउगा भाई ॥ जउ रे खुदाइ मोहि तुरकु करैगा आपन ही कटि जाई ॥२॥ सुंनति कीए तुरकु जे होइगा अउरत का किआ करीऐ ॥ अरध सरीरी नारि न छोडै ता ते हिंदू ही रहीऐ ॥३॥ छाडि कतेब रामु भजु बउरे जुलम करत है भारी ॥ कबीरै पकरी टेक राम की तुरक रहे पचिहारी ॥४॥८॥

Aasaa:
Where have the Hindus and Muslims come from? Who put them on their different paths? Think of this, and contemplate it within your mind, O men of evil intentions. Who will go to heaven and hell? ||1|| O Qazi, which book have you read? Such scholars and students have all died, and none of them have discovered the inner meaning. ||1||Pause|| Because of the love of woman, circumcision is done; I don't believe in it, O Siblings of Destiny. If God wished me to be a Muslim, it would be cut off by itself. ||2|| If circumcision makes one a Muslim, then what about a woman? She is the other half of a man's body, and she does not leave him, so he remains a Hindu. ||3|| Give up your holy books, and remember the Lord, you fool, and stop oppressing others so badly. Kabeer has grasped hold of the Lord's Support, and the Muslims have utterly failed. ||4||8||  

ਦਸਮ ਗ੍ਰੰਥ ਸਾਹਿਬ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਗੁਰਮਤਿ ਵਿਚਾਰਧਾਰਾ ਨੂੰ ਦਸਿਆ ਹੈ :

ਮੋਨ ਭਜੇ ਨਹੀ ਮਾਨ ਤਜੇ ਨਹੀ ਭੇਖ ਸਜੇ ਨਹੀ ਮੂੰਡ ਮੁੰਡਾਏ॥ ਕੰਠਿ ਨ ਕੰਠੀ ਕਠੋਰ ਧਰੈ ਨਹੀ ਸੀਸ ਜਟਾਨ ਕੇ ਜੂਟ ਸੁਹਾਏ ॥
ਸਾਚੁ ਕਹੋਂ ਸੁਨ ਲੈ ਚਿਤ ਦੈ ਬਿਨੁ ਦੀਨ ਦਿਆਲ ਕੀ ਸਾਮ ਸਿਧਾਏ ॥ ਪ੍ਰੀਤਿ ਕਰੇ ਪ੍ਰਭੁ ਪਾਯਤ ਹੈ ਕ੍ਰਿਪਾਲ ਨ ਭੀਜਤ ਲਾਂਡ ਕਟਾਏ ॥੧੦੦॥
 
मोन भजे नही मान तजे नही भेख सजे नही मूंड मुंडाए॥ कंठि न कंठी कठोर धरै नही सीस जटान के जूट सुहाए ॥ साचु कहों सुन लै चित दै बिनु दीन दिआल की साम सिधाए ॥ प्रीति करे प्रभु पायत है क्रिपाल न भीजत लांड कटाए ॥१००॥
 
The Lord cannot be realized by observing silence, by forsaking pride, by adopting guises and by shaving the head. He cannot be realized by wearing Kanthi (a short necklace of small beads of different kinds made of wood or seeds worn by mendicants or ascetics) for severe austerities or Thy making a knot of matted hair on the head. Listen attentively, I speak Turth, Thou shalt not achieve the target without going under the Refuge of the LORD, Who is ever Merciful to the lowly. God can only be realized with LOVE, He is not pleased by circumcision.100.


____________

ਹਜਰਤ ਮੁਹਮਦ ਬਾਰੇ ਦਸਮ ਗ੍ਰੰਥ ਸਾਹਿਬ ਵਿੱਚ 

ਜੇ ਪ੍ਰਭੁ ਪਰਮ ਪੁਰਖ ਉਪਜਾਏ ॥ ਤਿਨ ਤਿਨ ਅਪਨੇ ਰਾਹ ਚਲਾਏ ॥
ਮਹਾਦੀਨ ਤਬ ਪ੍ਰਭ ਉਪਰਾਜਾ ॥ ਅਰਬ ਦੇਸ ਕੋ ਕੀਨੋ ਰਾਜਾ ॥੨੬॥

ਤਿਨ ਭੀ ਏਕ ਪੰਥ ਉਪਰਾਜਾ ॥ ਲਿੰਗ ਬਿਨਾ ਕੀਨੇ ਸਭ ਰਾਜਾ ॥
ਸਭ ਤੇ ਅਪਨਾ ਨਾਮੁ ਜਪਾਯੋ ॥ ਸਤਿ ਨਾਮੁ ਕਾਹੂੰ ਨ ਦ੍ਰਿੜਾਯੋ ॥੨੭॥

जे प्रभु परम पुरख उपजाए ॥ तिन तिन अपने राह चलाए ॥
महादीन तब प्रभ उपराजा ॥ अरब देस को कीनो राजा ॥२६॥

तिन भी एक पंथ उपराजा ॥ लिंग बिना कीने सभ राजा ॥
सभ ते अपना नामु जपायो ॥ सति नामु काहूं न द्रिड़ायो ॥२७॥
 
All the great Purushas created by me started their own paths.
Then I created Muhammed, who was made the master of Arabia.26.
He started a religion and circumcised all the kings.

He caused all to utter his name and did not give True Name of the Lord with firmness to anyone.27.ਦਸਮ ਪਿਤਾ ਦੇ ਅਕਾਲ ਪੁਰਖ ਵਾਚ ਵਿਚ ਇਹ ਗੱਲ ਸਿਧ ਹੁੰਦੀ ਹੈ ਕੀ ਮੁਹਮਦ ਸਾਬ ਜੀ ਨੇ ਆਪਣਾ ਨਾਮ ਅਕਾਲ ਪੁਰਖ ਦੇ ਨਾਲ ਰਖਿਆ ਅਤੇ ਆਪਣੇ ਆਪ ਨੂੰ ਆਖਰੀ ਰਸੂਲ ਕਰ ਕੇ ਪ੍ਰਚਾਰਿਆ, ਮੁਹਾਮਦ ਰਸੂਲ ਅਲਹੁ । ਗੁਰਮਤਿ ਇਸ ਗਲ ਦੀ ਇਜਾਜ਼ਤ ਨਹੀਂ ਦਿੰਦੀ ਕੀ ਕੋਈ ਵੀ ਦੇਹ ਧਾਰੀ ਆਪਣੇ ਆਪ ਨੂੰ ਸ਼ਰੀਕ ਏ ਖੁਦਾ ਕਹੇ । ਕਿਸੇ ਵੀ ਭਗਤ, ਭੱਟ, ਮਹਿਲੇ  ਨੇ ਆਪਣੇ ਆਪ ਨੂੰ ਗੁਰੂ ਨਹੀਂ ਅਖਵਾਇਆ, ਅਤੇ ਨਾ ਹੀ ਆਪਣੇ ਆਪ ਨੂੰ ਸ਼ਰੀਕ ਏ ਖੁਦਾ ਕਿਹਾ ਹੈ, ਸਭ ਆਪਣੇ ਆਪ ਨੂੰ ਦਾਸ ਕਹਿਲਾਉਂਦੇ  ਰਹੇ ਹਨ ।
ਮੈਂ ਹੋ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ

ਗੁਰਮਤਿ ਵਿਚਾਰ ਧਾਰਾ ਵਿਚ ਅਕਾਲ ਪੁਰਖ ਦਾ ਸ਼ਰੀਕ ਕੋਈ ਨਹੀਂ ਹੈ ।

ਆਦਿ ਗੁਰ ਗ੍ਰੰਥ ਸਾਹਿਬ ਵਿੱਚ ਵੀ ਇਹ ਗੱਲ ਦ੍ਰਿੜ ਕਰਵਾਈ ਹੈ ।
ਅਵਰੁ ਨ ਦੀਸੈ ਕਿਸੁ ਸਾਲਾਹੀ ਤਿਸਹਿ ਸਰੀਕੁ ਨ ਕੋਈ ॥
अवरु न दीसै किसु सालाही तिसहि सरीकु न कोई ॥
ਪ੍ਰਣਵਤਿ ਨਾਨਕੁ ਦਾਸਨਿ ਦਾਸਾ ਗੁਰਮਤਿ ਜਾਨਿਆ ਸੋਈ ॥੪॥੫॥
प्रणवति नानकु दासनि दासा गुरमति जानिआ सोई ॥४॥५॥  Nanak 1

ਤਿਸ ਕਾ ਸਰੀਕੁ ਕੋ ਨਹੀ ਨਾ ਕੋ ਕੰਟਕੁ ਵੈਰਾਈ ॥
तिस का सरीकु को नही ना को कंटकु वैराई ॥
ਨਿਹਚਲ ਰਾਜੁ ਹੈ ਸਦਾ ਤਿਸੁ ਕੇਰਾ ਨਾ ਆਵੈ ਨਾ ਜਾਈ ॥
निहचल राजु है सदा तिसु केरा ना आवै ना जाई ॥ (Mahalla 3)


ਇਸੁ ਹਰਿ ਧਨ ਕਾ ਕੋਈ ਸਰੀਕੁ ਨਾਹੀ ਕਿਸੈ ਕਾ ਖਤੁ ਨਾਹੀ ਕਿਸੈ ਕੈ ਸੀਵ ਬੰਨੈ ਰੋਲੁ ਨਾਹੀ ਜੇ ਕੋ ਹਰਿ ਧਨ ਕੀ ਬਖੀਲੀ ਕਰੇ ਤਿਸ ਕਾ ਮੁਹੁ ਹਰਿ ਚਹੁ ਕੁੰਡਾ ਵਿਚਿ ਕਾਲਾ ਕਰਾਇਆ ॥
इसु हरि धन का कोई सरीकु नाही किसै का खतु नाही किसै कै सीव बंनै रोलु नाही जे को हरि धन की बखीली करे तिस का मुहु हरि चहु कुंडा विचि काला कराइआ ॥
No one is a share-holder in this wealth of the Lord, and no one owns any of it. It has no boundaries or borders to be disputed. If anyone speaks ill of the wealth of the Lord, his face will be blackened in the four directions. (Mahlla 4
)


1 comment:

  1. Sanskrit word "Hari" should be translated into English as Hari and not as Lord.

    ReplyDelete